Arash Info Corporation

ਆਈ.ਸੀ.ਆਈ.ਸੀ.-ਵੀਡੀਓਕੌਨ ਮਾਮਲਾ: ਈ.ਡੀ. ਦਫ਼ਤਰ ਪਹੁੰਚੀ ਚੰਦਾ ਕੋਚਰ

04

March

2019

ਨਵੀਂ ਦਿੱਲੀ, 4 ਮਾਰਚ- ਆਈ.ਸੀ.ਆਈ.ਸੀ.ਆਈ- ਵੀਡੀਓਕੋਨ ਲੋਨ ਮਾਮਲੇ 'ਚ ਦੋਸ਼ੀ ਆਈ.ਸੀ.ਆਈ.ਸੀ.ਆਈ ਬੈਂਕ ਦੀ ਸਾਬਕਾ ਪ੍ਰਬੰਧ ਨਿਰਦੇਸ਼ਕ (ਐਮ.ਡੀ.) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਚੰਦਾ ਕੋਚਰ ਈ.ਡੀ ਦਫ਼ਤਰ ਪਹੁੰਚੀ ਹੈ ਜਿੱਥੇ ਉਨ੍ਹਾਂ ਕੋਲੋਂ ਈ.ਡੀ. ਵੱਲੋਂ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਜਾਵੇਗੀ।